Western Overseas Study Abroad

Book Free Appointment!

Fill the detail

Please Enter Verification Code

A verification code has been sent to your phone number and email.

Dubai Taxi Driver Direct Hiring Event - Ludhiana

Dubai 'ਚ Taxi Driver ਦੀ job ਕਰਨ ਦਾ ਸੁਪਨਾ ਹੈ? 🇦🇪🚕

Western Overseas ਲੈ ਕੇ ਆਇਆ ਹੈ Dubai 'ਚ Taxi Driver ਵਜੋਂ career ਬਣਾਉਣ ਦਾ ਇੱਕ ਵਧੀਆ ਮੌਕਾ!


📅 Walk-in Interview Details

Date: 22nd October 2026
Venue: A Hotel, Ludhiana


🚕 Dubai Taxi Driver Job

  • Earnings: ₹1 ਲੱਖ ਤੋਂ ₹1.82 ਲੱਖ ਪ੍ਰਤੀ ਮਹੀਨਾ ਤੱਕ

  • Payment Model: Commission-based

  • Age: 23–49 ਸਾਲ

  • Requirements: Valid Car Driving Licence, Passport ਅਤੇ Basic English ਦੀ ਜਾਣਕਾਰੀ


🌟 Why Attend?

  • Dubai 'ਚ Taxi Driver career opportunity ਲਈ direct interview

  • Earning potential ਅਤੇ job profile ਬਾਰੇ ਪੂਰੀ ਜਾਣਕਾਰੀ

  • ਆਪਣੀ eligibility ਅਤੇ requirements ਸਮਝਣ ਦਾ ਮੌਕਾ

  • Overseas job process ਬਾਰੇ professional guidance

  • ਬਿਨਾਂ appointment ਦੇ Walk-in Interview attend ਕਰੋ


🔥 Limited Seats Available!

ਜੇ Dubai 'ਚ Taxi Driver ਵਜੋਂ ਕੰਮ ਕਰਨ ਦਾ plan ਹੈ, ਤਾਂ ਇਸ Walk-in Interview ਦਾ ਹਿੱਸਾ ਬਣੋ ਅਤੇ ਆਪਣੇ overseas career ਵੱਲ ਅਗਲਾ ਕਦਮ ਚੁੱਕੋ।